ਕਲਿੱਕਲਾਅ ਵਿਚ ਤੁਹਾਡਾ ਸੁਆਗਤ ਹੈ।
ਕਲਿੱਕਲਾਅ ਵਿਚ ਤੁਹਾਡਾ ਸੁਆਗਤ ਹੈ।
ਕਲਿੱਕਲਾਅ ਇਕ ਅਜਿਹਾ ਵੈੱਬਸਾਈਟ ਹੈ ਜਿਸ ਦਾ ਮਕਸਦ ਬ੍ਰਿਟਿਸ਼ ਕੋਲੰਬੀਆ ਵਿਚ ਇਨਸਾਫ ਤੱਕ ਪਹੁੰਚ ਵਧਾਉਣਾ ਹੈ। ਇਸ ਸਾਈਟ `ਤੇ ਲੋਕਾਂ ਲਈ ਕਾਨੂੰਨੀ ਜਾਣਕਾਰੀ ਅਤੇ ਸਿੱਖਿਆ ਹੈ। ਇਸ `ਤੇ ਇਕ ਹੈਲਪਮੈਪ ਵੀ ਹੈ ਜਿਸ ਦੀ ਵਰਤੋਂ ਤੁਸੀਂ ਆਪਣੀ ਕਮਿਉਨਟੀ ਵਿਚ ਕਾਨੂੰਨੀ ਮਦਦ ਲੱਭਣ ਲਈ ਕਰ ਸਕਦੇ ਹੋ।
ਕਲਿੱਕਲਾਅ ਇਕ ਪੋਰਟਲ ਵੈੱਬਸਾਈਟ ਹੈ – ਇਹ ਤੁਹਾਨੂੰ ਭਰੋਸੇਯੋਗ ਸੰਸਥਾਵਾਂ ਵਲੋਂ ਕਾਇਮ ਕੀਤੇ ਅਤੇ ਚਲਾਏ ਜਾਂਦੇ ਸ੍ਰੋਤਾਂ ਨਾਲ ਜੋੜਦਾ ਹੈ। ਕਲਿੱਕਲਾਅ ਉਪਰਲੀ ਬਹੁਤ ਸਾਰੀ ਕਾਨੂੰਨੀ ਜਾਣਕਾਰੀ ਅਤੇ ਬਹੁਤ ਸਾਰੀਆਂ ਸੇਵਾਵਾਂ ਅੰਗਰੇਜ਼ੀ ਤੋਂ ਇਲਾਵਾ ਹੋਰ ਬੋਲੀਆਂ ਵਿਚ ਉਪਲਬਧ ਹਨ। ਕਲਿੱਕਲਾਅ ਵੈੱਬਸਾਈਟ ਦੇਖਣ ਲਈ ਤੁਸੀਂ ਕੁਝ ਅੰਗਰੇਜ਼ੀ ਪੜ੍ਹਨ ਦੇ ਯੋਗ ਹੋਣੇ ਚਾਹੀਦੇ ਹੋ, ਜਾਂ ਤੁਹਾਡੀ ਮਦਦ ਕਰਨ ਵਾਲਾ ਕੋਈ ਹੋਣਾ ਚਾਹੀਦਾ ਹੈ ਜਿਹੜਾ ਅੰਗਰੇਜ਼ੀ ਪੜ੍ਹ ਸਕਦਾ ਹੋਵੇ।
ਕਲਿੱਕਲਾਅ `ਤੇ ਪੰਜਾਬੀ ਵਿਚ ਕਾਨੂੰਨੀ ਜਾਣਕਾਰੀ ਦੇ ਵਸੀਲੇ ਇਹ ਹਨ।
ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਵਿਚ ਦਿੱਤੀਆਂ ਜਾਂਦੀਆਂ ਕਾਨੂੰਨੀ ਸੇਵਾਵਾਂ ਇਹ ਹਨ।
ਅਤੇ ਕਲਿੱਕਲਾਅ ਰਾਹੀਂ ਉਪਲਬਧ ਬੋਲੀਆਂ ਦੀ ਮੁਕੰਮਲ ਲਿਸਟ ਇਹ ਹੈ।
English Translation
Welcome to Clicklaw - Punjabi
Clicklaw is a website aimed at enhancing access to justice in British Columbia. The site features legal information and education designed for the public. It also has a HelpMap that you can use to find legal help in your community.
Clicklaw is a portal website – it links you to resources created and maintained by trusted organizations. Much of the legal information and many of the services on Clicklaw are available in languages other than English. To navigate the Clicklaw website, you need to be able to read some English, or have a helper with you who can read English.
View legal information resources in Punjabi on Clicklaw.
View legal services offered in Punjabi in British Columbia.
And here is a complete list of the languages available through Clicklaw.